God Damn (feat. Karan Aujla)

Badshah

Composição de: Badshah/Karan Aujla
ਛੜ ਦੀ ਐ ਭਾਪ ਜਿਵੇਂ ਸੋਨਾ ਨੱਖਰ
ਦਸ ਦੇ ਕੀ ਚਾਹੀਦਾ ਦਿਵਾਨਾ ਨੱਖਰ
ਆਖ਼ਿਆਂ ਚ ਯਾਰਾ ਬੜੇ ਕੰਦੇ ਕਦੇ ਯ
ਇਹ ਨਾ ਸੋਚੀ ਨੀ ਮੈਂ ਕੱਲਾ ਗਾਉਣਾ ਨੱਖਰ

ਨੱਖਰੇ ਨਵਾਬੀ ਕੁੜੀ ਸ਼ਾਹੀ ਲਗਦ
ਯਾਰ ਤੇਰਾ ਸਿੱਕ ਤੂੰ ਡਵਾਈ ਲਗਦ
ਪਾਇਆ ਹੋਵੇ ਰੇਸ਼ਮ ਤਬਾਹੀ ਲਗਦ
ਸ਼ਨੀਵਾਰ ਦੁਬਈ ਦੇ ਟ੍ਰਿਪ

ਹੈ ਇਕ ਤੇਰਾ ਨੱਖਰਾ ਨੀ ਇਕ ਤੇਰੀ ਡ੍ਰਿਪ
ਜੋਰਡਨ ਪੈਰਾਂ ਵਿੱਚ ਕਰ ਦੀ ਨਾ ਟ੍ਰਿਪ
ਹਾਥ ਵਿੱਚ ਫੜਿਆ ਨੀ ਕੱਪ ਲਾਲ ਰੰਗ ਦ
ਸੁਖ ਨਾਲ ਹੌਲੀ ਹੌਲੀ ਕਰਦੀ ਅ ਸਿਪ

ਸੁਪਰ ਸਕਿੰਨੀ ਜੀਨਜ ਓਵਰਸਾਇਜ਼ਡ ਹੂਡ
ਪਾ ਕੇ ਫੜਾ ਕੋਈ ਛੱਡੂ ਆਜ ਕੁੜ
ਵੇਖਦੀ ਏ ਧੁਪ ਤੇ ਵੇਖਦੀ ਨਾ ਟਾਈਮ
ਹੌਲੀ ਹੌਲੀ ਨਚੇ ਗਾਡ ਡੈਮ

ਹਾਏ ਮੱਥੇ ਉੱਠੇ ਬਿੰਦੀ ਨੀ ਓਹ ਦਰਸ਼ਨ ਦਿੰਦੀ ਨੀ ਓਹ
ਹਾਏ ਦੂਰੋਂ ਦੇਖੇ ਬਾਰਿਆਂ ਵਿਚ
ਕਰਦੀ ਸਵਾਰਿਆਂ ਨੀ ਛੜ ਦੀ ਚੌਬਾਰੇ ਪਾਉਦ
ਉਤਰੇ ਫੇਰਾਰੀਆਂ ਵਿਚ

ਨੱਖਰੇ ਦਿਖਾਉਂਦੀ ਮੈਂ ਕਿਆ ਕਿੰਨੇ ਨੱਖਰ
ਇੱਦਾ ਨਾ ਕਰੋ ਕਹਿੰਦੀ ਓਹਦਾ ਨਾ ਕਰ
ਅੱਕੜ ਦਿਖਾਉਣ ਵਿੱਚ ਯਾਰ ਵੀ ਪ੍ਰ
ਮੈਨੂੰ ਲੱਗਦੀ ਸਪੈਨ ਤੋਂ ਤੇ ਸੁਣੇ ਅਫਰ

ਓਹ ਟਿਖਾ ਨਕ ਐਡਾ ਜਬਾਨ ਐਡੀ ਛੁਰ
ਪਾ ਕੇ ਫੜਾ ਕੋਈ ਛੱਡੂ ਆਜ ਕੁੜ
ਕਾਲਾ ਸੂਟ ਪਾਇਆ ਬੜੀ ਲਗਦੀ ਏ ਘੈਂਟ
ਹੌਲੀ ਹੌਲੀ ਨਚੇ ਗਾਡ ਡੈਮ

ਨਸ਼ੇ ਦੀ ਨਿਗੋਡੀ ਛੜੀ ਜਾਂਦੀ ਲਾਹੌਰ
ਆਕਾਹਾਂ ਵਿਚੋਂ ਵੋਡਕਾ ਮਿਲਾ ਕੇ ਰੱਖਿਆ
ਖਾਉਣ ਨੀ ਪੈਂਦੀ ਕੁੜੀ ਦਿੱਲੀ ਵਿਚ ਰਹਿੰਦ
ਓਹਦੀ ਸਾਰਿਆਂ ਫ੍ਰੈਂਡਾਂ ਜਾਤਿਆ

ਇਕ ਵਾਰੀ ਦਸ ਦੇ ਤੂੰ ਮੰਗਦੀ ਏ ਕ
ਆਈ ਕੈਨ ਮੇਕ ਅ ਸਨੋ ਬੇਬੀ ਕਰ ਲੇ ਤੂੰ ਸਕ
ਕਲਾਕਾਰ ਜਿਹੜੇ ਤੇਰੇ ਪਿੱਛੇ ਓਹਨਾ ਤੋਂ ਯੇਹ
ਅਫ਼ੋਰਡ ਨੈ ਹੋਣੀ ਮਿੱਤਰਾਂ ਦੇ ਫੀਚਰ ਦੀ ਫ

ਸੁਪਰ ਸਕਿੰਨੀ ਜੀਨਜ ਓਵਰਸਾਇਜ਼ਡ ਹੂਡ
ਪਾਕੇ ਫੜਾ ਕੋਈ ਛੱਡੂ ਆਜ ਕੁੜ
ਵੇਖਦੀ ਏ ਧੁਪ ਤੇ ਵੇਖਦੀ ਨਾ ਟਾਈਮ
ਓਹ ਮੈਂ ਕਿਆ ਹੌਲੀ ਹੌਲੀ ਹੌਲੀ ਹੌਲੀ ਹੌਲ

ਓਹ ਫੜੇਯਾ ਜੇ ਹੱਥ ਤੇਰਾ ਛੱਡੂਂ ਨਾ ਗ੍ਰਿਪ
ਵੇਖੀ ਕਿੱਦਾ ਹੋਮੀਜ ਕਰ ਦੇ ਫਲਿਪ
ਬੜਸ਼ੇ ਦਾ ਗਾਣਾ ਲਾ ਕੇ ਰੱਖਦੀ ਰੀਪੀਟ ਤ
ਔਜਲੇ ਦਾ ਗਾਣਾ ਕੁੜੀ ਕਰੇ ਨਾ ਸਕਿਪ

ਸੁਪਰ ਸਕਿੰਨੀ ਜੀਨਜ ਓਵਰਸਾਇਜ਼ਡ ਹੂਡ
ਪਾਕੇ ਫੜਾ ਕੋਈ ਛੱਡੂ ਆਜ ਕੁੜ
ਵੇਖਦੀ ਏ ਧੁਪ ਤੇ ਵੇਖਦੀ ਨਾ ਟਾਈਮ

ਇਟਸ ਯੋਰ ਬੋਯ ਬੱਦਸ਼ਾਹ
ਓਏ ਓਏ ਓਏ
ਔਜਲਾ ਨੀ ਔਜਲਾ ਨ
ਓਏ ਓਏ ਓਏ
ਗਾਡ ਡੈਮ
Página 1 / 1

Letras e título
Acordes e artista

resetar configurações
OK